ਭਾਦੋਂ ਦੇ ਛਰਾਟੇ 
ਵਾਛੜ ਨਾਲ ਆਵੇ 
ਮਿੱਟੀ ਦੀ ਮਹਿਕ

ਸਹਿਜਪ੍ਰੀਤ ਮਾਂਗਟ