ਈਦ ਦਾ ਚੰਨ ~
ਤਸਵੀਰ ‘ਚ ਉਸਦਾ 
ਹੱਸਦਾ ਚੇਹਰਾ

ਸਰਬਜੀਤ ਸਿੰਘ ਖਹਿਰਾ