ਈਦ ਦਾ ਚੰਨ
ਅੱਖਾ ਦੇ ਵਿੱਚ ਉਡੀਕ
ਮਾਹੀ ਪਰਦੇਸ
……………
ਈਦ ਦਾ ਚੰਨ
ਮਾਹੀ ਵਿੱਚ ਪਰਦੇਸ
ਉਡੀਕਣ ਅੱਖਾ

ਪੁਸ਼ਪਿੰਦਰ ਸਿੰਘ ਪੰਛੀ