ਸ਼ਾਂਤ ਨਦੀ ਵਿਚ 
ਹੌਲੀ ਹੌਲੀ ਸਰਕ ਰਿਹਾ ਚੰਨ- 
ਬੇੜੀ ਖੜ੍ਹੀ ਕਿਨਾਰੇ

ਗੁਰਮੁਖ ਭੰਦੋਹਲ ਰਾਈਏਵਾਲ