ਈਦ ਦਾ ਚੰਨ
ਵਾ ਨਾਲ ਆਈ
ਸੇਮਣੀਆਂ (ਸੇਵੀਆਂ) ਦੀ ਖੁਸ਼ਬੋ

ਅਵੀ ਜਸਵਾਲ