ਵਰ੍ਹਿਆਂ ਬਾਦ ਪਿੰਡ–
ਡਿਉਢੀ ‘ਚ ਧੂੜ-ਭਰੀ 
ਇੱਕ ਸੱਖਣੀ ਕੁਰਸੀ

ਜਗਰਾਜ ਸਿੰਘ ਨਾਰਵੇ