ਬਨੇਰੇ ਬੋਲਦੇ ਕਾਵਾਂ
ਮੇਰੇ ਤਾਂ ਸਾਰੇ ਜਾ ਚੁਕੇ ਨੇ
ਕਿਸ ਦੇ ਆਓਣ ਦਾ ਸੰਦੇਸ਼

ਦਰਬਾਰਾ ਸਿੰਘ