ਵਰਖਾ —
ਤੇਰੀ ਯਾਦ ਨਾਲ 
ਭਿੱਜੀ ਸ਼ਾਮ 

rainy evening–
the thoughts of my beloved
drench me

ਅਰਵਿੰਦਰ ਕੌਰ