ਚਾਟੀ ਦੀ ਲੱਸੀ
ਪਹਿਲੀ ਘੁੱਟ ਭਰਦਿਆਂ
ਖੱਬੀ ਅੱਖ ਮੀਚੀ

ਬਲਵਿੰਦਰ ਸਿੰਘ