ਪੀਲੀ ਚੁੰਜ
ਚੋਗ ਉਡੀਕੇ
ਚਿੜੀ ਦਾ ਬੱਚਾ

ਸੁਰਜੀਤ ਸਿੰਘ ਪਾਹਵਾ