ਮਿੱਟੀ ਬਹੁਰੰਗੀ 
ਉਖੜੇ ਰੁੱਖ ਦੀ ਜੜ੍ਹ ਕੋਲ 
ਉਖੜੀ ਗਿੱਦੜਪੀੜ੍ਹੀ

ਚਰਨ ਗਿੱਲ