ਟਿਕੀ ਦੁਪਹਿਰ –
ਸਪੀਕਰ ਵਾਲ਼ਾ ਗੁੰਬਦ 
ਤੇ ਕੋਇਲ ਦੀ ਕੂਕ

calm summer noon
a temple’s silent loud speaker
and the cuckoo’s coo

ਰਣਜੀਤ ਸਿੰਘ ਸਰਾ