ਆਟਾ ਉਡਿਆ 
ਉਸਦੇ ਆਉਣ ਦੀ ਉਡੀਕ 
ਨਜ਼ਰਾਂ ਦਰਵਾਜੇ ਤੇ

ਸੈਮ ਬਾਜਵਾ