ਜੁਦਾਈ ਦਾ ਪਲ 
ਮੇਰੀ ਕੰਬਦੀ ਤਲੀ ਤੇ ਓਸਦਾ 
ਕੋਸਾ ਹੰਝੂ

ਪ੍ਰੇਮ ਮੈਨਨ