ਝੀਲ ਕਿਨਾਰਾ 
ਠੰਡੀ ਬਰਸਾਤ ਵਿਚ ਲੁਕਾਏ
ਮੈਂ ਕੋਸੇ ਹੰਝੂ

ਦਵਿੰਦਰ ਕੌਰ