ਛਿਪਣ ਤੋਂ ਪਹਿਲਾਂ 
ਅੱਧਾ ਹਿਰਮਿਚੀ ਸੂਰਜ 
ਸਿੱਲ੍ਹੀ ਪੁਰਬਾਈ 

before setting
an half crimson Sun
wet easterly wind

ਰਣਜੀਤ ਸਿੰਘ ਸਰਾ