ਹਨੇਰੀ ਮਗਰੋਂ
ਜੜੋਂ ਪੁੱਟੇ ਤੂਤ ਨਾਲ ਲਟਕੇ
ਬਿਜ਼ੜੇ ਦਾ ਘਰ

ਪ੍ਰੇਮ ਮੈਨਨ