ਉਹਦੀ ਪੈੜ ਸੁਣਦਿਆਂ 
ਛਣਕ ਗਈ ਝਾਂਜਰ –
ਭਿਜੀ ਸ਼ਾਮ 

hearing his footsteps
my payal goes ”chham”
rainy evening

ਅਰਵਿੰਦਰ ਕੌਰ