ਸਕਾਈਪ –
ਮੰਗਲਸੂਤਰ ਨੂੰ ਚੁੰਮਦਿਆਂ 
ਡੁੱਲੇ ਹੰਝੂ 

skype-
she kisses her manglasutra
tears roll

ਅਰਵਿੰਦਰ ਕੌਰ