ਸਾਵਣ –
ਤਾਕੀ ਦੇ ਸ਼ੀਸ਼ੇ ਤੇ 
ਕੁਝ ਲਿਖ ਰਹੀ ਵਰਖਾ 

Sawan-
the rain calligraphy
on my window pane

ਅਰਵਿੰਦਰ ਕੌਰ