ਸਾਉਣ ਮਹੀਨਾ
ਚਿੱਟੇ ਬੱਦਲਾ ਨਾਲ ਉੱਡੇ
ਅੰਬਰੀਂ ਕਾਲਾ ਲਫਾਫਾਂ

ਪੁਸ਼ਪਿੰਦਰ ਸਿੰਘ ਪੰਛੀ