ਠੰਢਾ ਚੁੱਲਾ
ਨਿੱਕੜੇ ਦੇ ਮੈਲੇ ਹੱਥਾਂ ਚ’
ਚੱਪਾ ਕੁ ਰੋਟੀ

ਜਸਪ੍ਰੀਤ ਕੌਰ ਪਰਹਾਰ