ਯਾਦਾਂ ਜੁੜੀ ਗਲੀ 
ਅੱਖਾਂ ਬੰਦ ਕਰ ਧੁਰ ਅੰਦਰ ਖਿੱਚਿਆ 
ਗਰਮੀ ਦਾ ਠੰਡਾ ਅੰਬਰ 

a street with memories
by closed eyes I inhale deep
the cool summer sky

ਰਣਜੀਤ ਸਿੰਘ ਸਰਾ