ਸਫਾਈ ਹੋਣ ਪਿਛੋਂ
ਮੁੜ ਆਏ ਘਰ ਨੂੰ ਸਾਰੇ-
ਮੱਖੀ, ਮੱਛਰ, ਮੱਕੜੀ

ਗੁਰਮੀਤ ਸੰਧੂ