ਸਿਖਰ ਦੁਪਹਿਰ-
ਮੰਗਤੇ ਦੇ ਠੂਠੇ ‘ਚ ਡਿਗੀ
ਮੁੜ੍ਹਕੇ ਦੀ ਬੂੰਦ

ਸੰਜੇ ਸਨਨ