ਵੇਹੜੇ ਚਹਿਕਦੀਓ
ਉਡਾਰੀ ਭਰਨ ਪਿੱਛੋਂ ਹੋਵੇਗੀ
ਫੇਰ ਕਦ ਮੁਲਾਕਾਤ

ਦਰਬਾਰਾ ਸਿੰਘ