ਛੱਤ ਵਿਚ ਮਘੋਰਾ 
ਤੱਤੀ ਵਾ ਨਾਲ ਅੰਦਰ ਵੜਿਆ
ਚਾਨਣ ਭੋਰਾ ਭੋਰਾ

ਸੰਦੀਪ ਸੀਤਲ