ਸੰਧੂਰੀ ਸ਼ਾਮ –
ਰੋਸ਼ਨੀ ਦੀ ਲੀਕ ਤੇ ਸਵਾਰ 
ਇੱਕ ਲਾਲ ਬਾਜ਼

a red hawk
rides on a shaft of light –
scarlet sunset

ਜੁਗਨੂੰ ਸੇਠ