ਲੰਘ ਗਈ ਬਹਾਰ-
ਬਗ਼ੀਚੇ ਵਿਚ ਕਿਤੇ ਕਿਤੇ
ਅਜੇ ਵੀ ਪੁਰਾਣੇ ਫੁੱਲ

ਦਰਬਾਰਾ ਸਿੰਘ