ਸੂਰਜ ਸਵਾ ਨੇਜ਼ੇ ~
ਲੋਹੇ ਦੀ ਵਾੜ ਤੋਂ ਪੰਘਰ ਰਹੀ 
ਰਾਤ ਦੀ ਬਰਫ਼

ਸੰਦੀਪ ਸੀਤਲ