ਸਰਹੱਦੀ ਤਾਰ-
ਲਹਿੰਦੇ ਸੂਰਜ ਵੱਲ ਝੁਕਿਆ 
ਸੂਰਜਮੁਖੀ ਦਾ ਫੁੱਲ

ਅਮਿਤ ਸ਼ਰਮਾ