ਲੰਗ ਮਾਰਦਾ ਵੜਿਆ
ਫੀਸ ਸੁਣ ਡਾਕਟਰ ਦੀ 
ਸਿੱਧਾ ਹੋ ਮੁੜਿਆ

ਸੰਜੇ ਸਨਨ