ਮਾਂ ਦਾ ਪਿਆਰ
ਰਸਤੇ ਵਿਚ ਈ ਖੋਲਿਆ
ਪੰਜੀਰੀ ਵਾਲਾ ਡੱਬਾ

ਲਵਤਾਰ ਸਿੰਘ