ਹਾੜ੍ਹ ਦੀ ਦੁਪਹਿਰ-
ਜੁਗਾਲਦੇ ਬੌਲਦ ਦੀ ਢੁੱਠ ‘ਤੇ ਕਾਂ
ਨਿੰਮ ਦੀ ਛਾਂ

ਅਮਰਾਓ ਸਿੰਘ ਗਿੱਲ