ਸਿਆਲੀ ਬਰਖਾ 
ਚਿਓਂਦੇ ਛੱਪਰ ਹੇਠਾਂ 
ਫਕੀਰ ਦੀ ਧੂਣੀ

ਪ੍ਰੇਮ ਮੈਨਨ