ਪਰਦੇਸੀ ਦਾ ਤੋਹਫਾ 
ਅੱਜ ਹੋਰ ਜੋਰ ਦੀ ਖਣਕਣ 
ਵਿੰਡ ਚਾਈਮਜ਼ 

foreign friend’s gift
today more brisk tinkles
of the wind chimes

ਰਣਜੀਤ ਸਿੰਘ ਸਰਾ