ਬਸੰਤੀ ਹਵਾ –
ਉਹਦੇ ਕੰਨੀ ਝੂਮ ਰਹੇ 
ਰਾਜਸਥਾਨੀ ਝੁਮਕੇ 

spring breeze-
gently, ever so gently
her jhumka sways

ਅਰਵਿੰਦਰ ਕੌਰ