ਹਨੇਰੀ ਰਾਤ
ਅਕਾਸ਼ ਚ ਛਾਏ ਕਾਲੇ ਬੱਦਲ
ਟਿਮਟਮਾਵੇ ਇੱਕਲਾ ਜੁਗਨੂੰ

ਪੁਸ਼ਪਿੰਦਰ ਸਿੰਘ ਪੰਛੀ