ਜੰਗਲ ਦੀ ਸੈਰ –
ਮੇਰੀ ਕਾਲੀ ਚੁੰਨੀ ਤੇ 
ਟਿਮਟਿਮਾਂਉਦੇ ਜੁਗਨੂੰ

a jungle walk-
so many fireflies twinkle
around my black dupatta

ਅਰਵਿੰਦਰ ਕੌਰ