ਪੀਂਘ ਦਾ ਹੁਲਾਰਾ-
ਚਿੱਟੀ ਕੁੜਤੀ ਤੇ ਡਿੱਗੀ
ਪਿਲਪੀਲੀ ਜਾਮੁਨ

ਗੁਰਮੁਖ ਭੰਦੋਹਲ ਰਾਈਏਵਾਲ