ਔੜ ਚ ਛਰਾਟਾ –
ਬੱਚੇ ਦੇ ਛੜੱਪੇ ਨੇ ਉਥੱਲੀ
ਨਿੱਕੀ ਛੱਪੜੀ

late monsoon –
a kid’s little feet
empty the puddle

ਸੁਰਮੀਤ ਮਾਵੀ