ਹੁਨਾਲੀ ਤਪਸ਼ ~
ਮੇਰੇ ਪਰਛਾਵੇਂ ‘ਚ ਟਿਕੀ 
ਇੱਕ ਲਾਲ ਚਿੜੀ

ਜੁਗਨੂੰ ਸੇਠ