ਫੜਫੜਾਉਂਦੇ ਤੋਤੇ ਦਾ 
ਪਿੰਜਰਿਓਂ ਬਾਹਰ ਡਿੱਗਾ ਖੰਭ 
ਅਜਾਦੀ ਦਿਵਸ

ਹਰਵਿੰਦਰ ਧਾਲੀਵਾਲ