ਮੌਨਸੂਨ ਦਾ ਇਸ਼ਾਰਾ –
ਕਲ੍ਪਬਿਰਖ ਤੋਂ ਕੋਇਲ ਦੀ ਕੂਕ
ਤੇ ਮੇਰੇ ਕੋਲ ਖੰਭ ਨਹੀਂ

a hint of monsoon –
a koel’s call from the baobab tree
and i have no wings . . .

ਰੋਜ਼ੀ ਮਾਨ