ਪ੍ਰਕਾਸ਼ ‘ਚ ਕੁਝ ਪਲ ~
ਪੜ ਰਿਹਾ ਦੁਬਾਰਾ ਦੁਬਾਰਾ 
ਉਸਦੀ ਕਵਿਤਾ

few moments in light ~
read again and again
her poetry

ਸਰਬਜੀਤ ਸਿੰਘ ਖਹਿਰਾ