ਪੁਰਾਣਾ ਘਰ
ਦੀਵੇ ਦੀ ਲੋਅ ਨਾਲ
ਕਾਲਾ ਹੋਇਆ ਆਲ੍ਹਾ

ਕਮਲ ਸੇਖੋਂ