ਆਜ਼ਾਦੀ ਦਿਵਸ
ਬੱਚਾ ਮੁਠੀ ‘ਚੋਂ ਛੱਡੇ 
ਸੁਰਖ ਚੀਚ ਵਹੁਟੀ

ਪ੍ਰੇਮ ਮੈਨਨ