ਅਜ਼ਾਦੀ ਦਿਵਸ-
ਸ਼ੀਸ਼ੇ ਦੇ ਦਰਵਾਜ਼ੇ ਚੋਂ ਉੱਡਣਾ ਲੋਚੇ
ਇੱਕ ਪਰੀਂਦਾ

ਅਮਰਾਓ ਸਿੰਘ ਗਿੱਲ