ਅਜ਼ਾਦੀ ਦਿਵਸ~
ਲਾਲ ਬੱਤੀ ਤੇ ਖੜ੍ਹਾ
ਮੰਗੇ ਅੱਧ ਨੰਗਾ ਬੱਚਾ

ਜਸਦੀਪ ਸਿੰਘ