ਹੋਲੀ ਦੀ ਸਵੇਰ-
ਚਿੱਟੀ ਕੁੜਤੀ ਤੇ ਆ ਬੈਠੀ 
ਤਿਤਲੀ

ਅਮਿਤ ਸ਼ਰਮਾ